ਸਿਵਲ ਸਰਜਨ ਹਰਭਜਨ ਮਾਂਡੀ ਵਲੋਂ ਸੀਐਚਸੀ ਧਾਰੀਵਾਲ ਅਤੇ ਨੋਸ਼ਹਿਰਾ ਮੱਝਾ ਸਿੰਘ ਦਾ ਕੀਤਾ ਗਿਆ ਦੌਰਾ

ਸਟਾਫ ਨੂੰ ਜਾਰੀ ਕੀਤੀ ਹਿਦਾਇਤਾਂ ਗੁਰਦਾਸਪੁਰ, 3 ਮਈ 2023 (ਦੀ ਪੰਜਾਬ ਵਾਇਰ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਵੱਲੋਂ ਅਜ ਸੀਐਚਸੀ ਧਾਰੀਵਾਲ ਅਤੇ ਨੋਸ਼ਹਿਰਾ ਮੱਝਾ ਸਿੰਘ ਦਾ ਦੌਰਾ ਕੀਤਾ ਗਿਆ ਜਿਥੇ ਉਹਨਾਂ ਵਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਇਜਾ ਲਿਆ ਗਿਆ। ਉਨਾਂ ਹਸਪਤਾਲ ਵਿਚ ਦਾਖਲ ਮਰੀਜਾਂ ਨਾਲ ਗਲੱਬਾਤ ਕੀਤੀ ਅਤੇ … Continue reading ਸਿਵਲ ਸਰਜਨ ਹਰਭਜਨ ਮਾਂਡੀ ਵਲੋਂ ਸੀਐਚਸੀ ਧਾਰੀਵਾਲ ਅਤੇ ਨੋਸ਼ਹਿਰਾ ਮੱਝਾ ਸਿੰਘ ਦਾ ਕੀਤਾ ਗਿਆ ਦੌਰਾ